Facebook bio in Punjabi

Facebook bio in Punjabi | fb bio status Punjabi.instagram caption Facebook profile Bio Ideas 2020.best fb bio for boys & girls. Facebook Bio for girls, girly about me quotes, creative & funny bio ideas for girls to use on Facebook.

punjabi status yaari| punjabi status attitude | punjabi status sardari| punjabi status love
punjabi ghaint status | punjabi status sad |punjabi ghaint status 2019 |punjabi status top 5

Facebook profile Bio – दोस्तों इस ब्लॉग में आपको फेसबुक के प्रोफाइल बायो बहुत ही मिल जायेंगे। जिसे आप fb के बायो में उपयोग कर पाएंगे। इस ब्लॉग में आपको pure पंजाबी भाषा में bio मिल जायेंगे। girls bio, boys bio, Attitude fb bio और yaari वाले facebook bio.

Facebook Bio क्या है ?

Bio word biography से निकला है। facebook profile में अपने बारे लिखना या अपने बारे में बताना fb bio होता है। लेकिन अपने बारे में बहुत ही अच्छे तरीके से लिखना ये ओर भी अच्छा लगता है bio में। कई लोगो को अलग अलग भाषा में लिखने का शोंक होता है।

fb bio status Punjabi


ਉਹ ਮੇਰੀ ਜ਼ਿੰਦਗੀ ਕੀ ਖੂਬਸੂਰਤ ਬਣਾਏਗਾ ਜਿਸਨੂੰ maggie ਤੇ noodles ਤੱਕ ਨਹੀਂ ਬਨਾਨੇ ਆਉਂਦੇ।


ਜੱਟੀ ਦੀ ਯਾਰੀ ਸਬ ਤੋਂ ਪਿਆਰੀ , ਤੇ ਦੁਸ਼ਮਣੀ ਤਾਲੀਬਾਨ ਤੋਂ ਵੀ ਮਾੜੀ


ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।


ਵੇ ਤੂੰ ਸਮਝੀ ਨਾ ਆਕੜ…….ਏ ਤਾ ਟੌਹਰ ਤੇਰੀ ਮੁਟਿਆਰ ਦੀ ..ਜਦੌ ਮੇਰੇ ਨਾਲ ਤੁਰੇਗਾ ਉਦੋ ਤੇਰੇ ਯਾਰ ਵੀ ਕਹਿਨਗੇ ਕਿਸਮਤ ਚੰਗੀ ਏ ਸਾਡੇ ਯਾਰ ਦੀ…..


Sappan Da Bhulekha Pawe Meri Gutt Da, Bura Haal Hoya Ni Jattan De Putt Da


ਲੱਗਦੀ ਮਾਸੂਮ ਆ… ਪਰ ਥੱਪੜ ਬਹੁਤ ਜ਼ੋਰ ਨਾਲ ਮਾਰਦੀ ਆ


Ve Jatti Tere Piche Marju Eh Meri Soch Nahi, Tu Mundeya Mainu Patte, Edi Teri Approach Nahi..!!


ਧੀ ਹਾਂ ਸਰਦਾਰਾਂ ਦੀ , ਤਾਂਹੀ ਬਾਕੀਆਂ ਤੋ ਸ਼ੋਂਕ ਥੋੜੇ ਵਖਰੇ ਨੇ , ਇਕ ਤਾਂ cute look ਲਗਦੀ ਪੰਜਾਬੀ ਸੂਟ ਵਿੱਚ , ਦੂਜੇ ਅੱਤ ਕਰਾਉਂਦੇ ਮੇਰੇ ਨਖਰੇ ਨੇ


ਸੱਪਾਂ ਦਾ ਭੁਲੇਖਾ ਪਾਵੇ ਮੇਰੀ ਗੁੱਤ ਦਾ , ਬੁਰਾ ਹਾਲ ਹੋਯਾ ਨੀ ਜੱਟਾਂ ਦੇ ਪੁੱਤ ਦਾ …


ਤੇਨੂੰ ਲੱਗਦਾ ਤੇਰੀ High Personality ਅਗੇ ਕੋਈ ਕੱਖ ਵੀ ਨਹੀਂ,ਤੇਰੇ ਤੋਂ ਵੀ ਸੋਹਣੇਨਾਲ ਕਰਵਾਉ ਵਿਆਹ ਇਸ ਵਿਚ ਕੋਈ ਸ਼ੱਕ ਨਹੀਂ..


Facebook Bio for girls, girly


Tu Jatti De Naseeb Ch Nahi Tan Ki Hoya, Jihde Bhi Naseeb Ch Aan, Ohnu “Tension” Mubarak


Meri Rag Rag Vich, Jatti Khoon Wangu Daude


This Jatti is Too “Ghaint” U Can’t Afford


Jithe Tera Over Confidence Mukk Janda, Otho Jatti Da Confidence Start E Hunda


Jatti Da Attitude Sab To Wakhra Sohneya


Mere Bare Ena Na Soch Mundeya, Jatti Facebook Te Aundi Aa, Par Inbox Ch Nahi


ਮੈਂ ਬੋਲ ਵੀ ਸਕਦੀ ਆ ਤੇ ਜਿਆਦਾ ਬੋਲਣ ਵਾਲਿਆਂ ਦਾ ਮੂੰਹ ਵੀ ਤੋੜ ਸਕਦੀ ਆ।


High Heel ਤੋਂ ਪਰਹੇਜ ਅਾ ……ਤੁਹਾਡੀ cute ਭਾਬੀ ਨੂੰ ਤਾਂ ਪੰਜਾਬੀ ਜੁੱਤੀ ਦਾ Craze ਅਾ …..


ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ


ਜਿਥੇ ਤੇਰਾ Over Confidence ਮੁੱਕ ਜਾਂਦਾ ਓਥੋਂ ਜੱਟੀ ਦਾ Confidence Start ਹੁੰਦਾ


Single Line Facebook Status Bio


ਮੇਰਾ china ਵਾਲਾ ਮੂਡ ਹੈ ਕਦੀ ਵੀ ਖਰਾਬ ਹੋ ਸਕਦਾ।


ਛੱਡਦੇ ਕਿਸੇ ਕੋਲੋ ਵਫਾ ਦੀ ਆਸ ਦਿਲਾ ਜਿਹੜਾ ਰੁਆ ਸਕਦਾ ਹੈ ਓਹ ਭੁਲਾ ਵੀ ਸਕਦਾ ਹੈ


ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !


ਨਾ ਤਾ ਦੇਰ ਹੈ ਤਾ ਨਾ ਹਨੇਰ ਹੈ ….. ਇਹ ਸਬ ਕਰਮਾ ਦਾ ਹੇਰ ਫੇਰ ਹੈ


ਕਿੰਨਾ ਹੋਰ ਤੂੰ ਸਤਾਨਾ ਹੁਣ ਤਾ ਹਾਂ ਕਰਦੇ ,ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ ।


ਕੱਲ ਮੇਨੂੰ ਰੋਕ ਕੇ ਕਹਿੰਦੀ…ਪਿਆਰ ਨਾਲ ਮਨ ਜਾ ਨਹੀ ਤਾ ਚੱਕ ਕੇ ਲੈ ਜਾਉਂ


ਹਜੇ ਕਿਸਮਤ ਖਰਾਬ ਏ ਤਾ ਕਰਕੇ ਚੁਪ ਹਾਂ ਮੈਂ ,,, ਜਿਸ ਦਿਨ ਦਿਮਾਗ ਖਰਾਬ ਹੋ ਗਯਾ ਫੇਰ ਤੇਨੁ ਦਸਾਗੇ


ਗੋਲੀਆਂ ਚਲਾਣੀਆਂ ਤਾਂ ਔਖੀਆਂ ਨਹੀ ਹੁੰਦੀਆਂ… ਕਚਹਿਰੀਆਂ ਚ ਕੇਸ ਨਿਪਟਾਉਣੇ ਔਖੇ ਹੁੰਦੇ ਨੇ …


ਵਾਹ ਨੀ ਤਕਦੀਰੇ ਬੀਜੀਆਂ ਸੀ ਭਿੰਡੀਆਂ ਉੱਗ ਪਏ ਖੀਰੇ


ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ,ਇਹ ਜਾਨਣ ਲਈ ਕੇ ਤੁਹਾਡੇ ਨਜ਼ਦੀਕ ਕੌਣ ਹੈ ॥


ਜਾ ਵਿਆਹ ਕਰਵਾ ਲੈ ਜਿਥੇ ਦਿਲ ਕਰਦਾ, ਸਾਥੋਂ ਮਿਨਤਾਂ ਤੇਰੀਆਂ ਹੋਣੀਆਂ ਨਾ ।


ਤੂੰ ਬੇਸ਼ਕ ਮੇਰਾ ਪਹਿਲਾ ਪਿਆਰ ਹੈ,ਪਰ ਮੈਂ ਤੈਨੂੰ ਚਾਹਿਆ ਹੈ ਆਖਰੀ ਪਿਆਰ ਵਾਂਗੂੰ।।


Best Bio For Fb in Punjabi single lines


ਤੂੰ ਬੰਦਾ ਬਣ ਜਾ ਦਿਲਾ ਦੇ ਜਾਣਿਆ because ਮੇਰਾ ਤੇਰੇ ਨਾਲ ਵਿਆਹ ਹੋਣ ਵਾਲਾ ਹੈ ..


ਆਪਾਂ ਸਿੱਧੇ ਸਾਧੇ ਬੰਦੇ ਹਾਂ, ਲੋਕੀ ਕਹਿੰਦੇ Attitude ਬੜਾ ਸੱਚੀ ਗੱਲ ਮੂੰਹ ਤੇ ਕਹਿੰਦੇ ਹਾਂ, ਲੋਕੀ ਕਹਿੰਦੇ Rude ਬੜਾ ।


ਹੱਕਾਂ ਦੀ ਗੱਲ ਕੀਤੀ ਜਦੋਂ ਕਿਸਾਨਾ ਨੇ…. ਹੋਰ ਪਾਸੇ ਉਲਝਾਤੇ ਸਿਆਸਤਦਾਨਾ ਨੇ ….


ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….


ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ ….ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ


ਅੱਜ ਹਰ ਪਾਸੇ ਜਿੰਦ ਔਖੀ ਹੈ … ਬਾਬਾ ਤੇਰੀ ਕੌਮ ਨਿਮਾਣੀ ਦੀ …..ਓਹ ਦੇਸ਼ ਸਾਡਾ ਨਹੀ ਹੋ ਸਕਦਾ… ਜਿਥੇ ਬੇਅਦਬੀ ਹੋਵੇ ਬਾਣੀ ਦੀ


ਜਿਹੋ ਜਿਹਾ ਤੇਰਾ ਅੰਨ ਪਾਣੀ , ਉਹੋ ਜਿਹਾ ਮੇਰਾ ਕੰਮ ਜਾਣੀ…


ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ


ਜਾ ਜੇ ਤੂੰ ਖੁਸ਼ ਹਾਂ ਛੱਡ ਕੇ ਪਰ ਸਾਡੀ ਵੀ ਇਕ ਗਲ ਯਾਦ ਰਖੀ ਮਰਨ ਨੀ ਲਗੇ ਅਸੀਂ ਵੀ ਤੇਰੇ ਤੋ ਬਗੈਰ ਨੀ


Dosti / yaari Facebook status / bio


ਸਾਰਾ ਕੁੱਛ ਨਹੀਂ ਮਿਲਦਾ ਜ਼ਿੰਦਗੀ ਵਿਚ 
ਕਿਸੇ ਦੀ ‘ਕਾਸ਼’ ਤੇ ਕਿਸੇ ਦੀ ‘ਜੇ’ ਰਹਿ ਹੀ ਜਾਂਦੀ !!


ਮੁੱਹਬਤ ਬੰਦੇ ਨੂੰ ਖੁਦਾ ਤੱਕ ਲੈ ਜਾਂਦੀ ਹੈ
ਮਿਲ ਜਾਵੇ ਤਾਂ ਵੀ
ਜੇ ਨਾਂ ਮਿਲੇ ਤਾਂ ਵੀ……


ਦੋਸਤ ਦਵਾਈ🤨ਤੋਂ ਵੀ ਜਿਆਦਾ ਚੰਗੇ ਹੁੰਦੇ ਨੇ
ਕਿਉਂਕਿ ਚੰਗੀ ਦੋਸਤੀ😍ਕਦੇ ਐਕਸਪਾਇਰ ਨੀ ਹੁੰਦੀ🤗


ਇਹ ਇਸ਼ਕ 👉 ਮੁਹੱਬਤ ਕੀ ਚੀਜ਼ ਆ ਮੈਨੂੰ ❌ ਨਹੀ ਪਤਾ #ਬਸ ਤੇਰੀ ਯਾਦ ਬਹੁਤ #ਆਉਂਦੀ ਆ ਸਿੱਧੀ ਜਿਹੀ ਗੱਲ ਆ…. 💗💑❤🌹😘…


ਮਿਹਰ ਵੀ ਕਰੀ ਤੂੰ ਰੱਬਾ ਤੇ ਮਾਫ ਵੀ ਕਰੀ,
ਮਨ ਸਾਡੇ ਮੈਲੇ ਹੋਏ ਸਾਫ ਵੀ ਕਰੀ
ਜਿਥੇ ਹੋਈ ਗਲਤੀ ਤਾ ਸਜ਼ਾ ਵੀ ਦੇਈ 
ਜਿਥੇ ਠੀਕ ਹੋਏ ਅਸੀ ਇਨਸਾਫ ਵੀ ਕਰੀ..


🚫ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ✅
🤘ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ


ਅਸੀਂ ਬਦਲੇ ਨੀ ਮਿੱਤਰਾ☝ ਬੱਸ ਸੁਧਾਰ ਕੀਤੇ ਨੇ, 👈👍
ਕੁੱਝ ਲੋਕ ਜੋੜੇ ❤ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇ


💕ਮੇਰਾ ਯਾਰ ਸੋਹਣਾ ਹੱਦੋਂ ਵੱਧ, 💓  💖 ਜਿਵੇਂ ਚਾਨਣ ਕੋਈ ਹਨੇਰੇ ਵਿੱਚ, 💕  💝ਫੁੱਲ ਦੇਖ ਕੇ ਉਹਨੂੰ ਖਿੜਦੇ ਨੇ, 💓  ❤ ਐਨਾਂ ਨੂਰ ਹੈ ਉਹਦੇ ਚਿਹਰੇ ਵਿੱਚ. .💟


ਯਾਰ ਲਫੰਗੇ… ਸਾਨਾ ਨਾਲ ਪੰਗੇ ਬੰਦੇ ਨੂੰ ਲੈ ਹੀ ਬਹਿੰਦੇ ਨੇ…


Facebook bio in Punjabi Girls Attitude Status


ਜੇ ਤੂੰ ਸੋਹਣੀ ਆ ਤਾਂ, 💝💝Sweet ਮੈ ਵੀ ਬਹੁਤ ਆ…ਜੇ💖💖💗💗Attitude ਤੇਰੇ ਚ ਹੈ,🙁🙁ਤਾਂ ਢੀਠ ਮੈ ਵੀ ਬਹੁਤ ਆ!😏😏


ਪਹਿਲਾਂ ਆਪਣਾ “Attitude”Set ਕਰ fir menu Set ਕਰਨ ਦੇ ਸੁਪਨੇ ਵੇਖੀ।…..??    


ਲੋਕਾਂ ਦੇ ਬਲੱਡ ‘ਚ (-) ਤੇ (+) ਆਉਂਦਾ, ਪਰ ਸਾਡੇ ਗਰੁੱਪ ‘ਚ Attitude ਆਉਂਦਾ


ਕਦੇ sweet ਕਦੇ Rude,,, ★★★★★★★★ਕੁੜੀ ਦਾ killer Attitude


ਲੇ ਕੇ B tech ਵਿੱਚ ਨੀ ਤੂੰ ਦਾਖਲਾ ਬੜੇ attitude ਵਿੱਚ ਪੈਰ ਧਰਦੀ , 1 ਘੰਟੇ ਵਿੱਚ ਸੋਹਣੀਏ ਖਰੀਦ ਲਉਂ ਜਿਹੜੇ ਕਾਲਜ  ਚ ਡਿਗਰੀ ਤੂੰ ਕਰਦੀ ?????


ਦੇਖ ਕੁੜੀਏ Attitude ਮੈਂ ਸਹਿ ਨਹੀਂ ਸਕਦਾ Depression ਚ ਮੈਂ ਰਹਿ ਨਹੀਂ ਸਕਦਾ,,  ਜੇ ਨਿਭਦੀ ਏ ਤਾਂ ਲਾ ਲੈ  ਨਹੀਂ ਤਾਂ ਓਹ ਜਾਂਦਾ  ਰਾਹ ਓਧਰ ਨੂੰ ਚਰਨ ਪਾ ਲੈ.


ਲੇ ਕੇ B tech ਵਿੱਚ ਨੀ ਤੂੰ ਦਾਖਲਾ ਬੜੇ attitude ਵਿੱਚ ਪੈਰ ਧਰਦੀ , 1 ਘੰਟੇ ਵਿੱਚ ਸੋਹਣੀਏ ਖਰੀਦ ਲਉਂ ਜਿਹੜੇ ਕਾਲਜ  ਚ ਡਿਗਰੀ ਤੂੰ ਕਰਦੀ ????? 


AtTiTuDe? ਹੋਣ ਨਾਲ ਕੁਝ ਨੀ ਹੁੰਦਾ ✖,, sMiLe? ਇੱਦਾ ਦੀ  ਦਵੋ ਕੀ ਲੋਕਾਂ ਦੇ ਦਿਲ❤ਮਚ ਜਾਣ ?


Attitude ਤੇ ਸਾਲਾ ਬਚਪਨ ਤੋਂ ਹੀ ਆ,, ਜਦੋਂ ਪੈਦਾ ਹੋਇਆ ਤਾਂ, ; ; ; ਡੇਢ ਸਾਲ ਕਿਸੇ ਨਾਲ ਗਲ ਨੀ ਸੀ ਕੀਤੀ.


FB bio for boys special life inspirations


ਕੁੱਛ ਪਾਉਣ ਲਈ ਕੁੱਛ ਗਵਾਉਣਾ ਪੈਂਦਾ ਹੈ
ਕੁਛ ਅਰਸਾ ਤਾਪ ਹੰਡਾਉਣਾ ਪੈਂਦਾ ਹੈ
ਕੁੱਛ ਉਸਾਰਨ ਦਾ ਹੁਨਰ ਸਿੱਖ ਲੈ
ਤੂੰ ਵੀ ਖਿਲਰੇ ਤੀਲਿਆਂ ਤੋ ਆਲੱਣਾ ਬਨਾਉਣਾ ਪੈਂਦਾ ਹੈ..


ਮੈਂ ਕਿਹਾ ਬਹੁਤ ਪਿਆਰ ਆਉਂਦਾ ਹੈ ਤੇਰੇ ਤੇ ਕਮਲੀ ਹੱਸ ਕੇ ਕਹਿੰਦੀ  ਹੋਰ ਤੈਨੂੰ  ਆਉਂਦਾ ਵੀ ਕੀ ਹੈ


ਡੱਬ ਚ ਰਿਵਾਲਵਰ ਦਾ ਨਜ਼ਾਰਾ ਨਾ ਹੁੰਦਾ ਜੇ
ਚੁਬਾਰੇ ਚੋ ਕੁੜੀ ਦਾ ਇਸ਼ਾਰਾ ਨਾ ਹੁੰਦਾ ਜੇ
ਮਰਜਾਣੀ ਫੈਸ਼ਨ ਨਾ ਕਰਦੀ ਤਾਂ ਮਾਪਿਆਂ ਦਾ ਸਾਊ ਪੁੱਤ ਅਵਾਰਾ ਨਾ ਹੁੰਦਾ…


ਉਹ ਗੱਲਾ ਮੇਰੇ ਨਾਲ ਕਰਦੀ ਸੀ
ਪਰ ਉਨਾ ਵਿਚ ਜਿਕਰ ਕਿਸੇ ਹੋਰ ਦਾ ਸੀ
ਅਸੀ ਉਨਾ ਦੇ ਦੁੱਖ ਆਪਣੇ ਮੰਨਦੇ ਰਹੇ ਉਨਾ ਨੂੰ ਫਿਕਰ ਕਿਸੇ ਹੋਰ ਦਾ ਸੀ|


ਚੁੱਪ ਚੰਗੀ ਹੁੰਦੀ ਏ, ਪਰ ਚੁੱਪ ਬੁਜ਼ਦਿਲ ਨਹੀਂ ਹੋਣੀ ਚਾਹੀਦੀ ..
ਚੁੱਪ ਸ਼ੋਰ ਨੂੰ ਚੀਰਨ ਦੇ ਸਮਰਥ ਹੋਵੇ,
ਚੁੱਪ ਓਹ ਜੋ ਨਜ਼ਰਾਂ ਨੂੰ ਹਰਫਾਂ ਨਾਲ ਭਰ ਦਵੇ ..
ਕਿਓਂਕਿ ਜਦ ਅੱਖਾਂ ਬੋਲਦੀਆਂ ਝੱਲੀਏ, ਜ਼ੁਬਾਨ ਨੂੰ ਬੋਲਣ ਦੀ ਲੋੜ੍ਹ ਨੀ ਪੈਂਦੀ ||


ਇਸ ਦੁਨੀਆਂ ਵਿੱਚ ਵਫਾ ਕਰਨ  ਵਾਲਿਆਂ ਦੀ ਕਮੀ ਨਹੀਂ ,
ਬਸ ਇਹਨਾਂ ਅੱਖੀਆਂ ਨੂੰ ਪਿਆਰ  ਹੀ ਓਹਦੇ ਨਾਲ ਹੋ ਜਾਂਦਾ ,
ਜਿਹਨੂੰ ਕਦਰ ਨਹੀਂ ਹੁੰਦੀ


ਲਹੂ ਨਾਲ ਲਿੱਖੇ LOVE LETTER ਮੈਂ ਤੈਨੂੰ ਇੱਕ ਇੱਕ ਲਾਈਨ ਰੀਝਾਂ ਨਾਲ ਪਰੋਈ ਵੈਰਨੇ
ਕਹਿੰਦੀ ਲਾਲ ਸਿਆਹੀ ਨਾਲ ਲਿਖਿਆ ਨਾ ਕਰ ਤੈਥੋ ਲਹੂ ਦੀ ਪਛਾਣ ਵੀ ਨਾ ਹੋਈ ਵੈਰਨੇ…


ਹੁਸਣ ਦਾ ਏਨਾ ਮਾਣ ਨਾ ਕਰ ਮਿੱਠਿਆ… • • •
ਮੈਂ ਅਕਸਰ ਹੁਸਣ ਵਾਲਿਆ ਨੂੰ ਕਿਸਮਤ ਵਾਲਿਆ ਦਾ ਗੁਲਾਮੁ ਹੁੰਦਾ ਦੇਖਿਆ


ਕਿਸੇ ਨੇ ਲੁੱਟਿਆ ਯਾਰ ਬਣ ਕੇ,ਕਿਸੇ ਨੇ ਲੁੱਟਿਆ ਫੁੱਲਾਂ ਦਾ ਹਾਰ ਬਣ ਕੇ….
ਅਸੀਂ ਸੋਚਿਆ ਸੀ ਕੋਈ ਤਾਂ ਵਫ਼ਾ ਕਰੇਗਾ,ਪਰ ਉਹਨਾਂ ਨੇ ਲੁੱਟਿਆ ਵਫ਼ਾਦਾਰ ਬਣ ਕੇ……..l


ਨਫਰਤਾਂ ਦੇ ਬਾਜ਼ਾਰ ਵਿੱਚ ਜੀਣ ਦਾ ਆਪਣਾ ਈ ਮਜ਼ਾ ਹੈ,
 ਲੋਕ ਰਵਾਓੁਣਾ ਨਹੀ ਛੱਡਦੇ ਅਸੀ ਹਸਾਓੁਣਾ ਨਹੀ ਛੱਡਦੇ?


…?ਦੁਨੀਆ ਦੇ ਵਿੱਚ ਰੱਖ ਫਕੀਰਾ .. ਐਸਾ ਬਹਿਣ ਖਲੌਣ.. …….
ਕੋਲ ਹੋਈਏ ਤਾਂ ਹੱਸਣ ਲੋਕੀ … ਤੁਰ ਜਾਈਏ ਤਾਂ ਰੋਣ..


【1000+BEST】Attitude bio for TikTok | funny attitude bio Hindi

Facebook bio in Punjabi | fb bio status Punjabi

दोस्तों आप ये फेसबुक बायो को शेयर करे। इन पंजाबी भाषा में बायो फेसबुक प्रोफाइल में लगाएं। अगर आपको ये पोस्ट अच्छी लगे तो like जरूर करे। साथ ही कमेंट भी करे।

Best Keywords punjabi bio Google Searches

block attitude punjabi status, personality status in punjabi, punjabi status yaari, punjabi ghaint status 2019,
punjabi status 💪💪, punjabi top class status, Punjabi kamyabi status, punjabi ghent status,
sardar attitude status in punjabi, qnt punjabi status, punjabi status bandook, taur punjabi status,
punjabi bio for fb in hindi, gym punjabi status, punjabi status, status for fb in punjabi attitude,
123 punjabi status, punjabi status in english,att captions for instagram in punjabi,
punjabi captions for instagram, facebook bio for boys, punjabi bio for instagram for girl,
attitude instagram punjabi status, dharmik bio for instagram, instagram bio in english,
swag bio for instagram for boy, princess bio for instagram, bio for insta in english,
punjabi songs for instagram bio, best punjabi captions for instagram,
instagram bio for girls attitude, punjabi quotes, punjabi shayari images download,
att punjabi dp, punjabi photos sad, best punjabi comments, punjabi images for whatsapp,
punjabi photo gallery, instagram status punjabi in english, status for instagram posts,
punjabi status for instagram bio, punjabi instagram quotes,
punjabi status on snapchat, sad status for instagram in punjabi.

LEAVE A REPLY

Please enter your comment!
Please enter your name here