Virenjitechnical-best attitude punjabi status, punjabi tiktok bio, punjabi status, all diffrent category yaari status in punjabi, tiktok bio in punjabi, instagram bio in punjabi, sad shayari, punjabi status sardari, whatsapp status in punjabi, desi punjabi status, desi status.
- Insta bio in Hindi | Best Instagram Bio for Boys & girls
- 【1000+BEST】Attitude bio for TikTok | funny attitude bio Hindi
- Best TikTok bio Hindi | boys & girls TikTok bio
Table of Contents
Best punjabi tiktok bio
☎ਲਾ ਕੇ ਛੱਡ ਜਾਈਏ ਅੱਧ 🔗ਵਿਚਕਾਰ ਸੋਹਣੀਏ 👧
ਸਾਡੇ ਪਿੰਡ 🏠ਹੈਨੀ ਏ ਰਿਵਾਜ 🔰
ਪੱਥਰ ਕਦੇ #ਗੁਲਾਬ ਨੀਂ ਹੁੰਦੇ,
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ਉੱਥੇ….ਯਾਰਾਂ ਨਾਲ ਹਿਸਾਬ ਨੀਂ ਹੁੰਦੇ॥……
ਕੀ ਹੋਇਆ ਜੇ ਯਾਰਾਂ ਦੀ ਸਹੇਲੀ ਕੋਈ ਨਾ..
ਦੁੱਖ-ਸੁੱਖ ਚ ਦੇਖਣ ਲਈ ਯਾਰ ਬੜੇ…
🙌🙌🙌👬👬👬👬👬👬
ਹੁਣ Online ਨਾਂ ਆਵੇ ਤੂੰ ਪਤਾ ਨੀਂ ਕਿੱਥੇ
ਰਹਿਣੀ ਏਂ, ਸੁਣਿਆ ਉੱਚਿਆਂ ਦੇ ਨਾਲ ਲੱਗ ਗੀ ਯਾਰੀ
ਉੱਚਿਆਂ ‘ਚ ਬਹਿਣੀ ਏਂ
😍😍😍
ਤੂੰ ਹਾਂ ਵੀ ਨੀ ਕਰਦੀ #GABRU ਨੂੰ
ਬਸਹੁਣਬਹੁਤ_ਹੋਗਿਆ😡😡
ਨੀ ਜੇ ਇਸ ਵਾਰੀ ਵੀ ਤੂੰ ਮੈਨੂੰ #ਨਾ_ਕਰਤੀ
ਨਾ_ਕਰਤੀ
ਨੀ ਮੈਂ ਕਾਰਜੂ #SUICIDE ਤੇਰੇ ਸਾਹਮਣੇ
Tiktok bio in punjabi
FAce😊 ਤੇ SmIlE☺ ਦੀ ਤੇ
ਜਿੰਦਗੀ ਵਿਚ💃 StYlE ਦੀ
ਕਦੀ ਕਮੀ ਨੀ ❌ਹੋਣੀ ਚਾਹੀਦੀ‼
😳ਅੱਖ ਮੋਟੀ, ਰੰਗ ਦੀ ਗੋਰੀ ਐ,
😔ਆਕੜਾਂ ਪੱਟੀ ਬੋਲਦੀ ਨਹੀ,
ਸਾਡੇ ਸਟੇਟਸ ਕਰਦੀ ਚੋਰੀ ਐ☺
ਇਸ ਸੇ ਬੜੀ ਮੈਂ ਜ਼ਬਤ ਕੀ ਕਿਆ ਮਿਸਾਲ ਦੂੰ,
ਵੋਹ ਮੁਝ ਸੇ ਲਿਪਟ ਕੇ ਰੋਏ ਕਿਸੀ ਔਰ ਕੇ ਲੀਏ….
😳ਅੱਖ ਮੋਟੀ, ਰੰਗ ਦੀ ਗੋਰੀ ਐ,
😔ਆਕੜਾਂ ਪੱਟੀ ਬੋਲਦੀ ਨਹੀ,
ਸਾਡੇ ਸਟੇਟਸ ਕਰਦੀ ਚੋਰੀ ਐ☺
ਤੂੰ ਦਿਲ ਦੀ ਗੱਲ ਬੁੱਝ ਮੇਰੇ ਚਿਹਰੇ ਤੋ.ਫਿਰ ਜਾਨ ਵਾਰ ਦੁਗਾਂ ਮੈ ਤੇਰੇ ਜਿਹਰੇ ਤੋ .ਕਿਤੇ ਭੁੱਲ ਦੀ ਵੜਦੀ ਪਿੰਡ ਸਾਡੇ ਵੀ ਆ ਜੇਆ ਕਰ ,ਨੀ ਮੈ ਜਾਨ ਛਿੜਕ ਦੂ ਤੇਰੇ ਇਕੋ ਫੇਰੇ ਤੋ
ਜ਼ਿੰਦਗੀ ਵਿਚ ਕਈ ਯਾਰ ਮਿਲੇ,ਕੁਝ ਨੇੜੇ ਤੇ ਕੁਝ ਪਾਰ ਮਿਲੇ,,,ਸੁਭਾਅ ਵੇਖੇ ਲੋਕਾਂ ਦੇ ਰੁੱਤਾਂ ਵਾਂਗੂ,ਅਸੀਂ ਬਣਕੇ ਸਦਾ ਬਹਾਰ ਮਿਲੇ…
👬👬👬
Best Attitude punjabi status
ਦੇਖ ਕੁੜੀਏ Attiude ਮੈ ਸਹਿ ਨੀ ਸਕਦਾ
depression ਚ ਰਹਿ ਨੀ ਸਕਦਾ★●☆
ਜੇ ਨਿਭਦੀ ਆ ਤਾ ਲਾਲਾ ਨਹੀ ਤਾ
ਅੋ ਜਾਦਾ ਰਾਹ ੳੁਧਰ ਨੁੰ ਚਰਨ ਪਾ ਲੈ★#
ਵੇ ਤੂੰ ਸਮਝੀ ਨਾ #Aakd?_ ਏ ਤਾ #Tohar ? ਆ ਤੇਰੀ #Mutiyar ?ਦੀ ।।
ਜਦੋ ਮੇਰੇ ਨਾਲ ਤੁਰੇਗਾ? ਉਦੋ ਤੇਰੇ Yaar? ਵੀ ਕਹਿਨਗੇ
kismaT ਚੰਗੀ ਏ ਸਾਡੇ ^YAAR ਦੀ
ਸੁਭਾਅ ਦੇ ਦੇਸੀ ਆ ਸ਼ੋਂਕ ਸਾਡੇ
ਬ੍ਰੈਂਡਡ ਆ
you can’t Follow becoz
ਅੜੀਆ ਦੇ ਬੜੇ ਹਾਈ ਸਟੈਂਡੈਂਡ ਆ 😋😋
ਸ਼ਰਾਰਤਾਂ ਕਰਿਆ ਕਰ,
ਸਾਜਿਸ਼ਾਂ ਨਹੀਂ..!!
ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ…
billo ੲਿਸ 😉 #ਸਾਲ ਲੈਣੀ ਮੈਂ👌 #_ਪ੍ਰਧਾਨਗੀ💪
😘ਨੀ #ਆਉਂਦੇ ਸਾਲ☺ #ਤੇਰੇ ਨਾਲ #_ਲਾਵਾਂ👫 ਲੈਣੀਆਂ😍😍
💙❤💚
khendi ਮੈ ਮੱਗਦੀ ਅੱਗ ਵਰਗੀ.. ਮੁੰਡਾ ਪੋਹ ਦਾ ਪਾਲਾ ਏ.
Akad ਨੀ ਝਲਦਾ nakhro💁ਦੀ..munda ਬਹੁਤੇ ਨਖਰੇ ਵਾਲਾ ਏ..
pyr💕ਤਾ ਬਹੁਤ ਕਰਦਾ .ਪਰ kmla ziddi ਬਾਲਾ ਏ…
ਭੁੱਲ😇ਜੋ ਦੁਨੀਆ ਦੇ ਸਭ ਸਿਆਪੇ😆
__ਬਾਬਾ🔮ਦੇਖ ਕੇ ਸੋਹਣੀ ਜੀ🙏ਸੈਟ👌 ਕਰੂਗਾ😀ਆਪੇ😅😜
♥ਕੁੱਝ ਉਹਦੀ aakad ਸੀ ਤੇ ਕੁੱਝ ਮੇਰਾ Gussa ਸੀ ♥ੳ Nakhre ਕਰਦੀ ਸੀ ਮੇਰਾ Subaah hee ਪੁੱਠਾ ਸੀ
Insta bio in Hindi | Best Instagram Bio for Boys & girls
【1000+BEST】Attitude bio for TikTok | funny attitude bio Hindi
Best TikTok bio Hindi | boys & girls TikTok bio
Yaari status in punjabi
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ……
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!
ਉਹ KhenDi ਮੇਰੇ ਪਿੱਛੇ ਆਉਣਾ ਛੱਡਦੇ ਮੇਰੇ ਵੀਰਾਂ ਕੋਲ ਹਥਿਆਰ ਬਹੁਤ ਨੇ , .
ਮੈਂ ਵੀ ਹਿੱਕ ਠੋਕ ਕੇ ਕਿਹਾ ਇਹ ਭੁਲੇਖਾ ਤੂੰ ਵੀ ਕੱਢਦੇ Jassi ਦੇ ਵੀ
YAAR ਬਹੁਤ ਨੇ.
ਮੈ # ਯਾਰਾ ਦੀ ਕਰਾ ਤਰੀਫ ਕਿਵੇ ,
ਮੇਰੇ ਅੱਖਰਾ ਵਿੱਚ ਇਨਾ # ਜੋਰ ਨਹੀ_ ਸਾਰੀ ਦੁਨੀਆ ਵਿੱਚ ਭਾਵੇ ਲੱਖ#ਯਾਰੀਆ , ਪਰ ਮੇਰੇ # ਯਾਰਾ ਜਿਹਾ ਕੋਈ ਹੋਰ ਨਹੀ_
ਲੋਕਾਂ ਕੋਲੋ ਤਾ ਲੁਕਾੳੁਦੇ ਤੇਰਾ ਨਾਮ ਅਸੀ ਰਹਿੰਦੇ,,
#ਪਰ ਹੰਝੂਆ ਤੇ ਲਿਖਿਆ ੲੇ ਯਾਰ ਪੜ ਲੈਦੇ,,,
ਮਿੱਤਰਾਂ ਨੂੰ ਚਸਕੇ ਸਾਨਾਂ ਵਾਲੇ ਭੇੜ ਦੇ…
ਕਹਿੰਦੇ ਤੋ ਕਹਾੳੁਦੇ ਵੈਲੀ ਨਿੱਤ ਘੇਰਦੇ…
ਬਾਜਾਂ ਵਾਲੇ ਦੀਅਾਂ ਕਿਰਪਾ ਯਾਰਾਂ ਦੀ ਵੀ ਕੋੲੀ ਤੋੜ ਨਾ…
ਭੁੱਲ😇ਜੋ ਦੁਨੀਆ ਦੇ ਸਭ ਸਿਆਪੇ😆
__ਬਾਬਾ🔮ਦੇਖ ਕੇ ਸੋਹਣੀ ਜੀ🙏ਸੈਟ👌 ਕਰੂਗਾ😀ਆਪੇ😅😜
Cool tiktok bio punjabi status
Cool ਜਿਹਾ ਸੁਭਾਅ ਤੇਰੇ ਯਾਰ ਦਾ😀😀
Fool ਜਿਹਾ ਨਾ ਸਮਝੀ .
ਲੱਖਾਂ ਵਿਚੋ ਇਕ ਆ, ਫਜੂਲ ਜਿਹਾ ਨਾ ਸਮਝੀ
photo ਜੜੀ ਦੇਖ😱
Akh ਖੜੀ ਦੇਖ👀
ਸ਼ਕੀਨੀ ਚੜੀ ਦੇਖ 😋
Time ਅਾ ਗਿਅਾ ਮਿਤਰਾ ਦਾ ⏳
ਤੂੰ ਬੱਸ ਘੜੀ ਦੇਖ ⏰
ਮੈਨੂੰ ਕਹਿੰਦਾ ਤੈਨੂੰ ਵੀ ਤੇ ਪਤਾ ਤੂੰ #Laddo ੲੇ ਮੇਰੀ ਤੇ ਬਸ ਮੇਰੀ…
ਮੈਂ ਕਿਹਾ, ਅਛਾ! ਤੇ ਤੇਰਾ #copyright ਵੀ ਮੈਂ ਕਿਹੜਾ Sale ਤੇ ਲਾ ਤਾ… ਤੂੰ ਵੀ ਤੇ ਮੇਰਾ ਹੀ ਸੋਹਣਾ ੲੇ…😉
ਆਹ ਇੱਕ ਮੈਡਲ ਮੇਰੇ ਪਿਆਰ ਨੂੰ ਵੀ ਦੇ ਦਿਉ………… ,,
……………….
ਸੋਹਣਾ ਖੇਡਗੀ ਮੇਰੇ ਦਿਲ ਨਾਲ….!!
ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ,
ਕਦੇ ਮੋਡਾ ਮਾਰਦੀ ਕਦੇਗੋਡਾ ਮਾਰਦੀ,
ਅੱਜ ਛੱਡੂਗੀ ਮੈਂ ਓਸਦੀ ਮਸਾਜ਼ ਕਰਕੇ,
ਸੱਸ ਕੁੱਟਣੀ ਟੀ.ਵੀ ਦੀ ਉੱਚੀ ਵਾਜ਼ ਕਰਕ
ਮੈਨੂੰ ਕਹਿੰਦਾ ਕੀ ਗਲ ਬੜੇ ਸੋਹਣੇ ਸੋਹਣੇ #Status ਪਾੳਣੀ ੲੇ …
ਮੈ ਕਿਹਾ ਕਮਲਿਅਾ ਸ਼ੀਸ਼ਾ ਦੇਖ ਤੈਨੂੰ ਪਤਾ ਲਗੇ,
ਜਿਹਦੇ ਲੲੀ ਪਾੲੇ ੳੁਹ ਕਿੰਨਾ ਸੋਹਣਾ ੲੇ…😍
ਜੇਹੜੇ ਸਾਨੂ ਦੁਖੀ ਦੇਖ ਕੇ ਖੁਸ਼ ਹੂੰਦੇ ,
ਆਸੀ ਵਿ ਔਹਨਾ ਨੰੂ ਸਾੜਨ ਲਈ ਖੂਸ਼ ਹੌ ਜੀ ਦਾ
ਜਿਨ੍ਹਾ ਵਿਚ ਇੱਕਲੇ ਚੱਲਣ ਦੇ ਹੋਂਸਲੇ ਹੁੰਦੇ ਨੇ,
ਉਨ੍ਹਾ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ
ਸੁੱਕੇ ਬੁੱਲਾ ਤੋਂ ਹੀ ਮਿੱਠੀਆਂ ਗੱਲਾਂ ਹੁੰਦੀਆਂ
ਜਦੋਂ ਪਿਆਸ ਬੁੱਝ ਜਾਵੇ ਤਾਂ
ਆਦਮੀ ਅਤੇ ਲਫ਼ਜ਼ ਦੋਨੋ ਬਦਲ ਜਾਂਦੇ ਨੇ!!!
Whatsapp Status in Punjabi | best punjabi tiktok bio
ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ,
ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ..
ਸਰੀਫਾ de 22 ਆ…
….. ਵੈਲੀਆ de ਜਵਾਈ aa
ਜਿਨ੍ਹਾ ਵਿਚ ਇੱਕਲੇ ਚੱਲਣ ਦੇ ਹੋਂਸਲੇ ਹੁੰਦੇ ਨੇ,
ਉਨ੍ਹਾ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ
ਆਹ ਇੱਕ ਮੈਡਲ ਮੇਰੇ ਪਿਆਰ ਨੂੰ ਵੀ ਦੇ ਦਿਉ………… ,,
……………….
ਸੋਹਣਾ ਖੇਡਗੀ ਮੇਰੇ ਦਿਲ ਨਾਲ….!!
♥ਕੁੱਝ ਉਹਦੀ aakad ਸੀ ਤੇ ਕੁੱਝ ਮੇਰਾ Gussa ਸੀ ♥ੳ Nakhre ਕਰਦੀ ਸੀ ਮੇਰਾ Subaah hee ਪੁੱਠਾ ਸੀ
khendi ਮੈ ਮੱਗਦੀ ਅੱਗ ਵਰਗੀ.. ਮੁੰਡਾ ਪੋਹ ਦਾ ਪਾਲਾ ਏ.
Akad ਨੀ ਝਲਦਾ nakhro💁ਦੀ..munda ਬਹੁਤੇ ਨਖਰੇ ਵਾਲਾ ਏ..
pyr💕ਤਾ ਬਹੁਤ ਕਰਦਾ .ਪਰ kmla ziddi ਬਾਲਾ ਏ…